ਇਸ ਸਮੇਂ ਦੀ ਵੱਡੀ ਖ਼ਬਰ
18 ਸਾਲ ਤੋਂ ਉਪਰ ਵਾਲੇ ਵੀ ਹੁਣ ਲਗਵਾ ਸਕਣਗੇ ਕੋਵਿਡ ਵੈੇਕਸੀਨ
ਕੇਂਦਰ ਸਰਕਾਰ ਨੇ ਲਿਆ ਇਹ ਫੈਸਲਾ
ਚੰਡੀਗੜ੍ਹ, 19ਅਪ੍ਰੈਲ (ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ 18ਸਾਲ ਤੋਂ ਉਪਰ ਵਾਲੇ ਵੀ ਕੋਵਿਡ ਵੈਕਸੀਨ ਲਗਵਾ ਸਕਦੇ ਹਨ। ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਟੀਕਾਕਰਨ ਦਾ ਇਹ ਤੀਸਰਾ ਚਰਣ 1 ਮਈ ਤੋਂ ਸ਼ੁਰੂ ਹੋਵੇਗਾ।























