• Latest
  • Trending
17 ਜੁਲਾਈ ਤੱਕ ਮਨਾਇਆ ਜਾਵੇਗਾ ਵਿਸ਼ਵ ਜਨਸੰਖਿਆ ਦਿਵਸ -ਕੁਆਰਡੀਨੇਟਰ ਨਹਿਰੂ ਯੂਵਾ ਕੇਂਦਰ

5 years ago
National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ

10 minutes ago
Asian Games 2026: ਏਸ਼ੀਅਨ ਗੇਮਜ਼ ਦਾ ਦੂਜਾ ਦਿਨ ਅੱਜ, ਭਾਰਤ ਦੀਆਂ ਨਜ਼ਰਾਂ ਹੋਰ ਤਮਗਿਆਂ ’ਤੇ

15 minutes ago
National: ਦੀਵਾਲੀ-ਛੱਠ ’ਤੇ ਦਿੱਲੀ-ਪਟਨਾ ਵਿਚਾਲੇ ਚੱਲਣਗੀਆਂ ਕਲੋਨ ਟਰੇਨਾਂ, 50 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ

21 minutes ago
Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

2 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

12 hours ago
‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

13 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

13 hours ago
Hindi News
English News
Monday, September 21, 2026
No Result
View All Result
26 °c
Chandigarh
29 ° Tue
29 ° Wed
29 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

17 ਜੁਲਾਈ ਤੱਕ ਮਨਾਇਆ ਜਾਵੇਗਾ ਵਿਸ਼ਵ ਜਨਸੰਖਿਆ ਦਿਵਸ -ਕੁਆਰਡੀਨੇਟਰ ਨਹਿਰੂ ਯੂਵਾ ਕੇਂਦਰ

July 15, 2021
in ਖਬਰਾਂ, ਪੰਜਾਬ
17 ਜੁਲਾਈ ਤੱਕ ਮਨਾਇਆ ਜਾਵੇਗਾ ਵਿਸ਼ਵ ਜਨਸੰਖਿਆ ਦਿਵਸ -ਕੁਆਰਡੀਨੇਟਰ ਨਹਿਰੂ ਯੂਵਾ ਕੇਂਦਰ

17 ਜੁਲਾਈ ਤੱਕ ਮਨਾਇਆ ਜਾਵੇਗਾ ਵਿਸ਼ਵ ਜਨਸੰਖਿਆ ਦਿਵਸ -ਕੁਆਰਡੀਨੇਟਰ ਨਹਿਰੂ ਯੂਵਾ ਕੇਂਦਰ

ਅੰਮ੍ਰਿਤਸਰ 15 ਜੁਲਾਈ —  ਨਹਿਰੂ ਯੂਵਾ ਕੇਂਦਰ ਅੰਮ੍ਰਿਤਸਰ, ਯੂਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੁਆਰਾ ਜ਼ਿਲਾ ਅੰਮ੍ਰਿਤਸਰ ਵਿੱਚ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰ ਰਾਹੀਂ ਵਿਸ਼ਵ ਜਨਸੰਖਿਆ ਦਿਵਸ 17 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਅਕਾਂਸ਼ਾ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਦਿਵਸ ਰਾਹੀਂ ਲੋਕਾਂ ਨੂੰ ਪਰਿਵਾਰ ਨਿਯੋਜਨ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕਰਨ ਅਤੇ ਇਸਦੇ ਫਾਇਦੇ ਬਾਰੇ ਦੱਸਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਨਾਲ ਪਰਿਵਾਰ ਨਿਯੋਜਨ ਨਾ ਕਰਨ ਵਾਲੇ ਲੋਕਾਂ ਨੂੰ ਇਸਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਵਿਸ਼ਵ ਜਨਸੰਖਿਆ ਦਿਵਸ 11 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਭਾਗ ਲਿਆ ਗਿਆ ਹੈ। ਉਨਾਂ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਦੁਆਰਾ ਇਸ ਵਿਸ਼ੇ ਤੇ ਵੈਬੀਨਾਰ, ਲੇਖ ਮੁਕਾਬਲੇ ਅਤੇ ਈ-ਪੋਸਟਰ ਵਰਗੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਾਂ ਵਲੋਂ ਪਿੰਡ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਵੀਡਿਓ ਸੰਦੇਸ਼ ਰਾਹੀਂ ਵੀ ਜਨਸੰਖਿਆ ਦੇ ਵੱਧਦੇ ਦੁਸ਼ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

Tags: punjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ

National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ

by Ranjit Singh
September 21, 2026
0

National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ ਨਵੀਂ ਦਿੱਲੀ, 21 ਸਤੰਬਰ, 2026 (ਵਿਸ਼ਵ...

Asian Games 2026: ਏਸ਼ੀਅਨ ਗੇਮਜ਼ ਦਾ ਦੂਜਾ ਦਿਨ ਅੱਜ, ਭਾਰਤ ਦੀਆਂ ਨਜ਼ਰਾਂ ਹੋਰ ਤਮਗਿਆਂ ’ਤੇ

Asian Games 2026: ਏਸ਼ੀਅਨ ਗੇਮਜ਼ ਦਾ ਦੂਜਾ ਦਿਨ ਅੱਜ, ਭਾਰਤ ਦੀਆਂ ਨਜ਼ਰਾਂ ਹੋਰ ਤਮਗਿਆਂ ’ਤੇ

by Ranjit Singh
September 21, 2026
0

Asian Games 2026: ਏਸ਼ੀਅਨ ਗੇਮਜ਼ ਦਾ ਦੂਜਾ ਦਿਨ ਅੱਜ, ਭਾਰਤ ਦੀਆਂ ਨਜ਼ਰਾਂ ਹੋਰ ਤਮਗਿਆਂ ’ਤੇ ਚੰਡੀਗੜ੍ਹ, 21 ਸਤੰਬਰ, 2026 (ਵਿਸ਼ਵ...

National: ਦੀਵਾਲੀ-ਛੱਠ ’ਤੇ ਦਿੱਲੀ-ਪਟਨਾ ਵਿਚਾਲੇ ਚੱਲਣਗੀਆਂ ਕਲੋਨ ਟਰੇਨਾਂ, 50 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ

National: ਦੀਵਾਲੀ-ਛੱਠ ’ਤੇ ਦਿੱਲੀ-ਪਟਨਾ ਵਿਚਾਲੇ ਚੱਲਣਗੀਆਂ ਕਲੋਨ ਟਰੇਨਾਂ, 50 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ

by Ranjit Singh
September 21, 2026
0

National: ਦੀਵਾਲੀ-ਛੱਠ ’ਤੇ ਦਿੱਲੀ-ਪਟਨਾ ਵਿਚਾਲੇ ਚੱਲਣਗੀਆਂ ਕਲੋਨ ਟਰੇਨਾਂ, 50 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ - ਦਿੱਲੀ-ਬਿਹਾਰ ਰੂਟ ’ਤੇ ਯਾਤਰੀਆਂ ਦੀ...

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

by Ankit
September 21, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | September | Date 21-09-2026 |...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ

National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ

by Ranjit Singh
September 21, 2026
0

National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ ਨਵੀਂ ਦਿੱਲੀ, 21 ਸਤੰਬਰ, 2026 (ਵਿਸ਼ਵ...

Most Popular

‘ਮਹਾਕਾਵਯ ਸ਼੍ਰੀ ਰਾਮਾਇਣ ਕਥਾ’ ਦਾ ਦੂਜਾ ਟਰੈਕ ‘Ram Ji Ki Sena’ ਰਿਲੀਜ਼

by Navjot
2 weeks ago
0

'ਮਹਾਕਾਵਯ ਸ਼੍ਰੀ ਰਾਮਾਇਣ ਕਥਾ' ਦਾ ਦੂਜਾ ਟਰੈਕ ‘Ram Ji Ki Sena’ ਰਿਲੀਜ਼ ਮੁੰਬਈ, 5 ਸਤੰਬਰ (ਵਿਸ਼ਵ ਵਾਰਤਾ) ਅੰਜਲੀ ਅਰੋੜਾ ਅਤੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 