ਚੰਡੀਗੜ, 23 ਜੁਲਾਈ – ਏਅਰਪੋਰਟ ਰੋਡ ਨੂੰ ਗਮਾਡਾ 150 ਕਰੋੜ ਰੁਪਏ ਦੀ ਲਾਗਤ ਨਾਲ ਵਾਇਆ ਸੰਨੀ ਇਨਕਲੇਵ ਨਿਊ ਚੰਡੀਗੜ ਤੱਕ ਬਣਾਉਣ ਜਾ ਰਿਹਾ ਹੈ। ਇਸ ਰੋਡ ਦੇ ਨਿਰਮਾਣ ਨਾਲ ਨਿਉ ਚੰਡੀਗੜ ਤੋਂ ਆਉਣ ਵਾਲੇ ਵਾਹਨ ਚੰਡੀਗੜ ਵਿਚ ਦਾਖਲ ਨਾ ਹੋ ਕੇ ਸਿਧਾ ਏਅਰਪੋਰਟ ਤੱਕ ਪਹੁੰਚਣਗੇ। ਇਹ ਰੋਡ 8 ਕਿਲੋਮੀਟਰ ਦਾ ਹੋਵੇਗਾ।
ਇਸ ਲਈ ਗਮਾਡਾ ਨਾ 112 ਏਕੜ ਜ਼ਮੀਨ ਐਕਵਾਇਰ ਕਰ ਲਈ ਹੈ। ਇਸ ਰੋਡ ਦੇ ਬਣ ਜਾਣ ਨਾਲ ਲੋਕਾਂ ਨੂੰ ਖਰੜ ਦੇ ਜਾਮ ਵਿਚ ਨਹੀਂ ਫਸਣਾ ਪਵੇਗਾ।