14, 21 ਅਤੇ 28 ਜਨਵਰੀ ਨੂੰ ਚੇਂਜ ਆਵ੍ ਗਾਰਡ (ਗਾਰਡ ਅਦਲਾ-ਬਦਲੀ) ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ
ਨਵੀਂ ਦਿੱਲੀ, 11 ਜੁਨਵਰੀ (ਵਿਸ਼ਵ ਵਾਰਤਾ):-ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰਿਟ੍ਰੀਟ ਸਮਾਰੋਹ ਦੇ ਪੂਰਵ–ਅਭਿਆਸ (ਰਿਹਰਸਲ) ਦੇ ਕਾਰਨ 14 ਜਨਵਰੀ ਤੋਂ 28 ਜਨਵਰੀ 2023 (ਯਾਨੀ 14 ਜਨਵਰੀ, 21 ਜਨਵਰੀ ਅਤੇ 28 ਜਨਵਰੀ) ਦੇ ਦਰਮਿਆਨ ਚੇਂਜ ਆਵ੍ ਗਾਰਡ (ਗਾਰਡ ਅਦਲਾ-ਬਦਲੀ) ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ।























