ਇਸ ਸਮੇਂ ਦੀ ਵੱਡੀ ਖ਼ਬਰ
ਕੋਟਕਪੁਰਾ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਵਾਸ ਤੇ ਅਹਿਮ ਮੀਟਿੰਗ ਜਾਰੀ
ਸਰਕਾਰ ਦੀ ਅਗਲੀ ਰਣਨੀਤੀ ਤੇ ਚਰਚਾ
ਜਾਖੜ ਸਮੇਤ ਕਈ ਮੰਤਰੀ ਹਨ ਮੀਟਿੰਗ ਵਿੱਚ ਸ਼ਾਮਲ
ਐਡਵੋਕੇਟ ਜਨਰਲ ਨੰਦਾ ਵੀ ਹਨ ਮੀਟਿੰਗ ਵਿੱਚ ਸ਼ਾਮਲ

ਚੰਡੀਗੜ੍ਹ, 16ਅਪ੍ਰੈਲ(ਵਿਸ਼ਵ ਵਾਰਤਾ)- ਕੋਟਕਪੁਰਾ ਅਤੇ ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਸਆਈਟੀ ਨੂੰ ਹਾਈਕੋਰਟ ਵੱਲੋਂ ਖਾਰਿਜ਼ ਕਰਨ ਤੋਂ ਬਾਅਦ ਸੀ.ਐਮ ਆਵਾਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਸ਼ੁਰੂ ਹੋ ਗਈ ਹੈ। ਜਿਸ ਵਿੱਚ ਜਾਖੜ ਸਮੇਤ ਕਈ ਮੰਤਰੀ ਸ਼ਾਮਿਲ ਹਨ।ਇਸ ਤੋਂ ਇਲਾਵਾ ਐਡਵੋਕੇਟ ਜਨਰਲ ਨੰਦਾ ਵੀ ਇਸ ਮੀਟਿੰਗ ਵਿਚ ਸ਼ਾਮਲ ਹਨ।






















