133 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹੋਇਆ ਕ੍ਰੈਸ਼
ਦੇਖੋ,ਵੀਡੀਓ
ਚੰਡੀਗੜ੍ਹ,21 ਮਾਰਚ(ਵਿਸ਼ਵ ਵਾਰਤਾ)- ਦੱਖਣੀ ਚੀਨ ਵਿੱਚ 133 ਯਾਤਰੀਆਂ ਨੂੰ ਲੈ ਕੇ ਕੁਨਮਿੰਗ ਤੋਂ ਗੁਆਂਗਜ਼ੂ ਜਾ ਰਹੀ ਇੱਕ ਬੋਇੰਗ 737 ਉਡਾਣ MU5735 ਕ੍ਰੈਸ਼ ਹੋ ਗਈ ਹੈ। ਇਸ ਹਾਦਸੇ ਵਿੱਚ ਕਈਆਂ ਦੀ ਮੌਤ ਹੋਣ ਦੀ ਖਬਰ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
Boeing 737-800 crashed in the mountains with 133 people on board in Eastern China.#ChinaEasternAirlines #CRASH #Boeing #planecrash pic.twitter.com/dRzJfWX8EG
— wishav warta (@wishavwarta) March 21, 2022























