👉🏿 ਮਿਉਂਸਪਲ ਚੋਣਾਂ 👈🏾
👉🏿 ਹਾਈ ਕੋਰਟ ਦਾ ਵੱਡਾ ਫ਼ੈਸਲਾ
👉🏿 ਉਮੀਦਵਾਰਾਂ ਨੂੰ ਵੀਡੀਓਗ੍ਰਾਫੀ ਕਰਵਾਉਂਣ ਦੀ ਮਿਲੀ ਇਜਾਜ਼ਤ
ਚੰਡੀਗੜ੍ਹ 13 ਫ਼ਰਵਰੀ ( ਵਿਸ਼ਵ ਵਾਰਤਾ )- ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਇੱਕ ਵੱਡਾ ਫ਼ੈਸਲਾ ਸੁਣਾਉਂਦਿਆਂ ਹੋਇਆ ਐਮ.ਸੀ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਆਪਣੇ ਬੂਥਾਂ ਦੀ ਵੀਡਿਉ ਗਰਾਫੀ ਕਰਾਉਣ ਦੀ ਆਗਿਆ ਦੇ ਦਿੱਤੀ ਹੈ । ਹੁਣ ਚੋਣਾਂ ਲੜ ਰਹੇ ਉਮੀਦਵਾਰ ਆਪਣੇ ਖ਼ਰਚੇ ਤੇ ਆਪਣੇ ਹਲਕੇ ਦੇ ਬੂਥਾਂ ਦੀ ਵੀਡਿਉ ਗਰਾਫੀ ਕਰਾ ਸਕਦੇ ਹਨ/
























