<blockquote><span style="color: #ff0000;"><strong>ਹੈਦਰਾਬਾਦ ’ਚ ਭੂਚਾਲ ਦੇ ਝਟਕੇ</strong></span></blockquote> <img class="alignnone size-medium wp-image-3205" src="https://punjabi.wishavwarta.in/wp-content/uploads/2017/09/earthquake-300x169.jpg" alt="" width="300" height="169" /> <span style="color: #000000;"><strong>ਚੰਡੀਗੜ੍ਹ, 26ਜੁਲਾਈ(ਵਿਸ਼ਵ ਵਾਰਤਾ) ਅੱਜ ਸਵੇਰੇ ਕਰੀਬ 5 ਵਜੇ ਹੈਦਰਾਬਾਦ ਦੇ ਦੱਖਣੀ ਹਿੱਸੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.0 ਸੀ। ਇਸ ਘਟਨਾ ਵਿੱਚ ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।</strong></span>