ਹੁਸ਼ਿਆਰਪੁਰ 3 ਮਈ (ਵਿਸ਼ਵ ਵਾਰਤਾ )- ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਨੰਦੇੜ (ਮਹਾਰਾਸ਼ਟਰ ਤੋਂ ਪਰਤੇ ਸਰਧਾਲੂ ਦੇ ਆਉਣ ਤੋ ਪਹਿਲਾ ਗਰੀਨ ਜੋਨ ਬਣਨ ਵੱਲ ਵੱਧ ਰਿਹਾ ਹੁਸ਼ਿਆਰਪੁਰ ਜਿਲਾ ਇਕ ਦਿਨ ਵਿਚ 74 ਕੇਸ ਕੋਵਿਡ 19 ਪਾਜੇਟਿਵ ਮਰੀਜ ਦੇ ਸਾਹਮਣੇ ਆਉਣ ਨਾਲ ਰੈਡ ਜੋਨ ਵਿੱਚ ਚਲਾ ਗਿਆ ਹੈ ਇਸ ਵਕਤ 78 ਐਕਟਿਵ ਪਾਜੇਟਿਵ ਮਰੀਜਾਂ ਵਿਚ 74 ਕੇਸ ਨੰਦੇੜ ਤੋ ਪਰਤੇ ਸਰਧਾਲੂ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸੱਕੀ ਵਿਆਕਤੀਆ 838 ਸੈਪਲ ਲਏ ਗਏ ਹਨ ਜਿਨਾਂ ਵਿੱਚੋ 632 ਨੈਗਟਿਵ ਤੇ 120 ਐਵੇਟਿਡ ਹਨ ਤੇ ਹੁਣ ਤੱਕ ਟੋਟਲ ਪਾਜੇਟਿਵ ਕੇਸ 86 ਹੋ ਗਏ ਹਨ। ਉਹਨਾਂ ਦੱਸਿਆ ਕੇ ਨੰਦੇੜ ਤੋ ਟੋਟਲ 158 ਸਰਧਾਲੂ ਆਏ ਸਨ 74 ਪਾਜੇਟਿਵ ਪਾਏ ਗਏ ਹਨ ਇਹਨਾਂ ਵਿੱਚ 1 ਕੇਸ ਲੋਕਲ ਹੁਸ਼ਿਆਰਪੁਰ ਮੁਹੱਲਾ ਕਮਾਲ ਪੁਰ ਸੰਜੀਵ ਕੁਮਾਰ ਦਾ ਵੀ ਹੈ। ਇਕ ਪਾਜਿਟਿਵ ਸੈਪਲ ਪੀ ਐਚ ਸੀ ਹਾਜੀਪੁਰ, ਦੋ ਕੇਸ ਪੋਸੀ ਦੇ ਅਤੇ 1 ਬੁਢਾਬੜ ਇਕ ਕੋਟਲੀ ਖਾਸ ਦਾ ਹੈ ਜੋ ਕਿ ਲੁਧਿਆਣਾ ਵਿਖੇ ਦਾਖਿਲ ਹੈ । ਇਸ ਸਬੰਧ ਉਹਨਾਂ ਦੱਸਿਆ ਕਿ ਕਮਾਲਪੁਰ ਮੁਹੱਲਾ ਸੀਲ ਕਰ ਦਿੱਤਾ ਗਿਆ ਹੈ ਉਥੇ ਐਟੀਲਰਾਵਾਂ ਸਕੀਮ ਵੱਲੋ ਘਰ ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਤੇ ਸੈਨਟਾਈਜ ਕਰਵਾਇਆ ਜਾ ਰਿਹਾ ਇਸੇ ਤਰਾਂ ਜਿਲੇ ਵਿੱਚ ਜਿਥੇ ਜਿਥੇ ਵੀ ਪਾਜੇਟਿਵ ਕੇਸ ਆਏ ਹਨ ਉਤੋ ਸਿਹਤ ਵਿਭਾਗ ਦੀਆਂ ਟੀਮਾ ਪਹੁਚ ਗਈਆੰ ਹਨ ਤੇ ਸਿਹਤ ਵਿਭਾਗ ਵੱਲੋ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਕਿਹਾ, ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ
ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਕਿਹਾ, ਗੁਜਰਾਤ ਵਿਚ ਫਿਰ ਤੋਂ...