<img class="alignnone size-full wp-image-61550" src="http://wishavwarta.in/wp-content/uploads/2020/02/manjinder-singh-bitta.jpg" alt="" width="210" height="240" /> ਨਵੀਂ ਦਿੱਲੀ, 20 ਫਰਵਰੀ : ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਉਤੇ ਹੁਣ ਫਿਲਮ ਬਣਨ ਜਾ ਰਹੀ ਹੈ। ਚਰਚਾ ਹੈ ਕਿ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਇਸ ਫਿਲਮ ਵਿਚ ਮਨਿੰਦਰਜੀਤ ਸਿੰਘ ਬਿੱਟਾ ਦਾ ਕਿਰਦਾਰ ਨਿਭਾਉਣਗੇ।