<blockquote><strong><span style="color: #ff0000;">ਹਾਈਕੋਰਟ ਦੇ ਹੁਕਮ ਦੇ ਖਿਲਾਫ ਮਮਤਾ ਪਹੁੰਚੀ ਸੁਪਰੀਮ ਕੋਰਟ</span></strong></blockquote> <strong><img class="alignnone size-medium wp-image-851" src="https://punjabi.wishavwarta.in/wp-content/uploads/2017/08/Mamta-Banerjee-300x167.jpg" alt="" width="300" height="167" /></strong> <strong>ਨਵੀਂ ਦਿੱਲੀ,22ਜੂਨ(ਵਿਸ਼ਵ ਵਾਰਤਾ) ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾਰਦਾ ਸਟਿੰਗ ਟੇਪ ਮਾਮਲੇ ਵਿੱਚ ਕਲਕੱਤਾ ਹਾਈ ਕੋਰਟ ਤੋਂ ਝਟਕਾ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ।</strong>