<div><img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /></div> <div><strong>ਹਰਿਆਣਾ</strong> ਚ ਹਰੀਆ ਗਰੋਹ ਦੇ ਨਾਲ ਫਰੀਦਾਬਾਦ ਪੁਲਿਸ ਦੀ ਮੁੱਠਭੇੜ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਗਰੋਹ ਦੇ ਮੈਂਬਰ ਅਰੁਣ ਦਾ ਐਨਕਾਉਂਟਰ ਹੋ ਗਿਆ ਹੈ ਇਸਤੋਂ ਇਲਾਵਾ ਬਦਮਾਸ਼ ਹਰਿਆ ਅਤੇ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।</div>