
ਚੰਡੀਗੜ੍ਹ, 24 ਨਵੰਬਰ (ਵਿਸ਼ਵ ਵਾਰਤਾ )- ਹਰਿਆਣਾ ਸਰਕਾਰ ਨੇ ਹਾਈ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਦੇ ਤਹਿਤ ਸਕੂਲ ਸਿਖਿਆ ਵਿਭਾਗ ਦੀ ਸੀਨੀਅਰਿਟੀ ਦੇ ਆਧਾਰ ‘ਤੇ ਸ਼ਿਕਾਇਤ ਹੱਲ ਤਬਾਦਲੇ ਮੁਹਿੰਮ 2017 ਨੂੰ ਵਾਪਸ ਕੀਤਾ ਹੈ। ਸੀਨੀਅਰਿਟੀ ਦੇ ਆਧਾਰ ‘ਤੇ ਨਵੀਂ ਸੂਚੀ ਛੇਤੀ ਹੀ ਨੋਟੀਫਿਕੇਸ਼ਨ ਕੀਤੀ ਜਾਵੇਗੀ।























