<blockquote><span style="color: #ff0000;"><strong>ਹਰਿਆਣਾ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ</strong></span></blockquote> <img class="alignnone size-medium wp-image-9999" src="https://wishavwarta.in/wp-content/uploads/2017/12/rain-pic-300x185.jpg" alt="" width="300" height="185" /> <strong>ਚੰਡੀਗੜ੍ਹ, 4 ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਵਿੱਚ ਕੜਾਕੇ ਦੀ ਠੰਢ ਦੇ ਚਲਦੇ ਐਤਵਾਰ ਤੋਂ 5ਜਨਵਰੀ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।</strong>