ਹਰਿਆਣਾ ਨਗਰ ਨਿਗਮ ਚੋਣਾਂ ਦਾ ਐਲਾਨ, ਸ਼ਿਡਊਲ ਜਾਰੀ

ਨਵੀਂ ਦਿੱਲੀ, 3 ਦਸੰਬਰ (ਵਿਸ਼ਵ ਵਾਰਤਾ)- ਹਰਿਆਣਾ ਵਿੱਚ ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਰਾਜ ਚੋਣ ਕਮਿਸ਼ਨਰ ਡਾ.ਦਲੀਪ ਸਿੰਘ ਨੇ ਚੋਣਾਵੀਂ ਸ਼ਿਡਊਲ ਜਾਰੀ ਕਰ ਦਿੱਤਾ ਹੈ। 27 ਦਸੰਬਰ ਨੂੰ ਵੋਟਿੰਗ ਤੋਂ ਬਾਅਦ 30 ਦਸੰਬਰ ਨੂੰ ਕਾਊਂਟਿੰਗ ਕਰਕੇ ਪਰਿਣਾਮ ਜਾਰੀ ਕੀਤਾ ਜਾਵੇਗਾ। ਦੇਖੋ-ਚੋਣਾਵੀਂ ਪ੍ਰਕਿਰਿਆ ਲਈ ਕਦੋਂ ਹੋਵੇਗਾ ਨੋਟਿਸ ਜਾਰੀ, ਕਦੋਂ ਹੋਵੇਗੀ ਨਾਮੀਨੇਸ਼ਨ ਪ੍ਰਕਿਰਿਆ ਅਤੇ ਕਦੋਂ ਛਾਂਟੀ ਅਤੇ ਵਾਪਸੀ ਪ੍ਰਕਿਰਿਆ..





















