ਚੰਡੀਗਡ਼, 10 ਮਈ (ਵਿਸ਼ਵ ਵਾਰਤਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਵਫਦ ਨੇ ਅੱਜ ਇਜਰਾਇਲ ਤੋਂ ਲੰਦਨ ਪੁੱਜਣ ‘ਤੇ ਉਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਹੋਇਆ। ਉਨਾਂ ਨੇ ਲੰਡਨ ਵਿਚ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸਮਾਰਕ ‘ਤੇ ਫੂਲ ਚਡ਼ਾ ਕੇ ਆਪਣੀ ਦੋ ਦਿਨਾਂ ਦੀ ਯਾਤਰਾ ਦੀ ਸ਼ੁਰੂਆਤ ਕੀਤੀ।
ਸ੍ਰੀ ਮਨੋਹਰ ਲਾਲ ਨੇ ਯੂ.ਕੇ. ਵਿਚ ਹੋਣ ਵਾਲੀ ਮੀਅਿੰਗ ਬਾਰੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹ ਖਾਸ ਤੌਰ ‘ਤੇ ਸਿਹਤ ਅਤੇ ਹਵਾਬਾਜੀ ਖੇਤਰਾਂ ਦੇ ਮਸ਼ਹੂਰ ਉਦਯੋਗਪਤੀਆਂ ਨਾਲ ਮੀਟਿੰਗ ਕਰਨਗੇ।
ਅਕਾਲੀ-ਭਾਜਪਾ ਹੁਣ ਵੀ ਮਸੇਰ ਭਾਈ ਪਰ ਸੁਖਬੀਰ ਮਚਲਾ: ਖੁੱਡੀਆਂ
ਅਕਾਲੀ-ਭਾਜਪਾ ਹੁਣ ਵੀ ਮਸੇਰ ਭਾਈ ਪਰ ਸੁਖਬੀਰ ਮਚਲਾ: ਖੁੱਡੀਆਂ ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡਾਂ ’ਚ ਕੀਤੀਆਂ ਚੋਣ ਰੈਲੀਆਂ ਬਠਿੰਡਾ,...