<img class="alignnone size-full wp-image-44951" src="http://wishavwarta.in/wp-content/uploads/2019/05/hardeep-puri.jpg" alt="" width="300" height="257" /> ਨਵੀਂ ਦਿੱਲੀ, 31 ਮਈ - ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਹਾਰੇ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਮੁੜ ਤੋਂ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ।