<img class="alignnone size-full wp-image-1767 alignleft" src="https://wishavwarta.in/wp-content/uploads/2017/08/arrest.jpg" alt="" width="297" height="167" /> <div><strong>ਜਗਰਾਓਂ</strong> ਸੱਟੇਬਾਜੀ ਦੇ ਇਲਜ਼ਾਮ ਵਿੱਚ ਸਾਬਕਾ ਕਾਂਗਰਸ ਕੌਂਸਲਰ ਸਮੇਤ 10 ਲੋਕ ਗ੍ਰਿਫਤਾਰ , ਪੁਲਿਸ ਨੇ ਮੌਕੇ ਤੋਂ ਕਰੀਬ 98 ਹਜਾਰ ਰੁਪਏ ਦੀ ਨਗਦੀ ਦੀ ਬਰਾਮਦ ਕੀਤੀ।</div>