ਸੰਸਦ ਭਵਨ ਪਹੁੰਚੇ ਭਗਵੰਤ ਮਾਨ ਨਾਲ ਵਿਰੋਧੀ ਆਗੂਆਂ ਨੇ ਖਿੱਚੀਆਂ ਸੈਲਫ਼ੀਆਂ
ਚੰਡੀਗੜ੍ਹ,14 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਵਜੋਂ ਮਨੋਨਿਤ ਭਗਵੰਤ ਮਾਨ ਅੱਜ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਲਈ ਸੰਸਦ ਭਵਨ ਪਹੁੰਚੇ ਹਨ। ਜਿੱਥੇ ਵਿਰੋਧੀ ਪਾਰਟੀਆਂ ਦੇ ਆਗੂ ਉਹਨਾਂ ਨੂੰ ਵਧਾਈ ਦਿੰਦੇ ਅਤੇ ਉਹਨਾਂ ਨਾਲ ਸੈਲਫੀਆਂ ਖਿੱਚਦੇ ਨਜ਼ਰ ਆਏ।
Parliamentary camaraderie: many @incIndia MPs came up to Bhagwant Mann to congratulate him on his election victory& appointment as CM of Punjab. I had the pleasure of sharing his joy after five years of being seated in the same bench in the Lok Sabha in the previous term. pic.twitter.com/AD3TfinFzc
— Shashi Tharoor (@ShashiTharoor) March 14, 2022
























