ਸੰਸਦ ਭਵਨ ਪਹੁੰਚੇ ਭਗਵੰਤ ਮਾਨ ਨਾਲ ਵਿਰੋਧੀ ਆਗੂਆਂ ਨੇ ਖਿੱਚੀਆਂ ਸੈਲਫ਼ੀਆਂ
ਦੇਖੋ,ਫੋਟੋਆਂ
ਚੰਡੀਗੜ੍ਹ,14 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਵਜੋਂ ਮਨੋਨਿਤ ਭਗਵੰਤ ਮਾਨ ਅੱਜ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਲਈ ਸੰਸਦ ਭਵਨ ਪਹੁੰਚੇ। ਉਹਨਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
@BhagwantMann tenders his resignation from the membership of #LokSabha to Speaker @ombirlakota. pic.twitter.com/cDQ4yOeYjV
— wishav warta (@wishavwarta) March 14, 2022
ਇਸ ਦੇ ਨਾਲ ਹੀ ਥੇ ਵਿਰੋਧੀ ਪਾਰਟੀਆਂ ਦੇ ਆਗੂ ਉਹਨਾਂ ਨੂੰ ਵਧਾਈ ਦਿੰਦੇ ਅਤੇ ਉਹਨਾਂ ਨਾਲ ਸੈਲਫੀਆਂ ਖਿੱਚਦੇ ਨਜ਼ਰ ਆਏ।

























