ਸੰਸਦ ਦਾ ਮਾਨਸੂਨ ਇਜਲਾਸ ਚੜ੍ਹਿਆ ਵਿਰੋਧੀ ਪਾਰਟੀਆਂ ਦੇ ਜਬਰਦਸਤ ਹੰਗਾਮੇ ਦੀ ਭੇਟ
ਰਾਜ ਸਭਾ ਦੀ ਕਾਰਵਾਈ ਅੱਜ ਫੇਰ ਕਰਨੀ ਪਈ ਮੁਲਤਵੀ

ਚੰਡੀਗੜ੍ਹ,11 ਅਗਸਤ(ਵਿਸ਼ਵ ਵਾਰਤਾ) ਖੇਤੀ ਕਾਨੂੰਨਾਂ ਅਤੇ ਮਹਿੰਗਾਈ ਦੇ ਮੁੱਦੇ ਤੇ ਕੱਲ੍ਹ ਸੰਸਦ ਦੇ ਉੱਪਰਲੇ ਸਦਨ ਵਿੱਚ ਜਬਰਦਸਤ ਹੰਗਾਮਾਂ ਦੇਖਣ ਨੂੰ ਮਿਲਿਆ । ਅੱਜ ਵੀ ਵਿਰੋਧੀ ਪਾਰਟੀਆਂ ਨੇ ਉਹੀ ਹੰਗਾਮਾਂ ਜਾਰੀ ਰੱਖਿਆ ਜਿਸ ਦੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।






















