ਸੰਤ ਬਾਬਾ ਲਾਲ ਸਿੰਘ ਜੀ ਡੇਰਾ ਭਜਨ ਗੜ ਸਾਹਿਬ ਵਿਖੇ 37 ਵਾਂ ਸਲਾਨਾ ਸਤ ਸੰਗ ਸਮਾਗਮ 4 ਫਰਵਰੀ ਨੂੰ ਸ਼ਾਮ 7 ਤੋਂ 10 ਵਜੇ ਤਕ ਮਨਾਇਆ ਜਾ ਰਿਹਾ ਹੈ ਬੁਲਾਰੇ ਨੇ ਦੱਸਿਆ ਇਸ ਤੋਂ ਇਲਾਵਾ 5 ਫਰਵਰੀ ਸਵੇਰੇ 10 ਵਜੇ ਤੋਂ ਦੀਵਾਨ ਸਜੇਗਾ ਜਿਸ ਵਿਚ ਬੀਬੀ ਕਵਲ ਜਿੱਤ ਕੌਰ ਭਾਈ ਇੰਦਰ ਸਿੰਘ ਬਰੇਲੀ ਵਾਲੇ ਬਾਬਾ ਸੁਖਚੈਨ ਸਿੰਘ ਜੀ ਨਾਨਕ ਸਰ ਵਾਲੇ ਅਤੇ ਗੁਰਬਚਨ ਸਿੰਘ ਲਾਲੀ ਜੀ ਦਿੱਲੀ ਵਾਲੇ ਅਤੇ ਹੋਰ ਵਿਦਵਾਨ ਵੀ ਗੁਰੂ ਜਸ ਸੁਣਾਕੇ ਨਿਹਾਲ ਕਰਨ ਗੇ ਸੰਗਤਾਂ ਨੂੰ ਬੇਨਤੀ ਹੈ ਪਰਿਵਾਰ ਸਮੇਤ ਦਰਸ਼ਨ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਅਤੇ ਦੋਵੇ ਦੀਵਾਨਾ ਵਿਚ ਗੁਰੂ ਦਾ ਲੰਗਰ ਅਤੁਟ ਵਰਤੇਗਾ।