<img class="alignnone size-full wp-image-390" src="http://wishavwarta.in/wp-content/uploads/2017/08/chandigarh-police.gif" alt="" width="196" height="185" /> ਚੰਡੀਗੜ 14 ਜੂਨ (ਵਿਸ਼ਵ ਵਾਰਤਾ)- ਸੰਜੇ ਬੈਨੀਵਾਲ ਚੰਡੀਗੜ੍ਹ ਦੇ ਨਵੇਂ ਡੀ.ਜੀ.ਪੀ ਹੋਣਗੇ। ਇਸ ਦੌਰਾਨ ਚੰਡੀਗੜ ਦੇ ਡੀਜੀਪੀ ਤਜਿੰਦਰ ਲੁਥਰਾ ਦਾ ਦਿੱਲੀ ਤਬਾਦਲਾ ਹੋ ਗਿਆ ਹੈ ਜਿਸ ਤੋਂ ਬਾਅਦ ਸੰਜੇ ਬੈਨੀਵਾਲ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ।