<strong><span style="color: #ff0000;">ਸੰਗੀਤਾ ਸ਼ਰਮਾ ਨੂੰ ਲਗਾਇਆ ਗਿਆ ਸਿੱਖਿਆ ਵਿਭਾਗ ਦਾ ਨਵਾਂ DPI</span></strong> <strong>ਚੰਡੀਗੜ੍ਹ,21 ਫਰਵਰੀ(ਵਿਸ਼ਵ ਵਾਰਤਾ)-ਜ਼ਿਲ੍ਹਾ ਸਿੱਖਿਆ ਅਫਸਾਰ ਰੂਪਨਗਰ ਸੰਗੀਤਾ ਸ਼ਰਮਾ ਨੂੰ ਡਾਇਰੈਕਟਰ ਸਿੱਖਿਆ ਵਿਭਾਗ (DPI) (ਐ . ਸਿ) ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਰਿੰਦਰ ਕੌਰ ਦੀ ਤਾਂ 'ਤੇ ਵਾਧੂ ਚਾਰਜ ਦਿੱਤਾ ਗਿਆ ਹੈ।</strong>