<h4><img class="alignnone size-full wp-image-40791" src="http://wishavwarta.in/wp-content/uploads/2019/02/D0Zml4_WkAEyZQ6.jpg" alt="" width="350" height="195" /></h4> <h4>ਚੰਡੀਗੜ੍ਹ, 27 ਫਰਵਰੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੜਕੀ ਮਾਰਗ ਦੁਆਰਾ ਸਰਹੱਦੀ ਖੇਤਰਾਂ ਦਾ ਦੌਰਾ ਕਰਨਗੇ। ਏਅਰ ਸਪੇਸ ਉਤੇ ਪਾਬੰਦੀ ਦੇ ਮੱਦੇਨਜ਼ਰ ਉਹਨਾਂ ਇਹ ਫੈਸਲਾ ਲਿਆ ਹੈ।</h4>