• Latest
  • Trending

‘ਸੋਨੀਆ ਮਾਨ’ ‘ਧਾਗੇ ਕਰੀਏਸ਼ਨ’  ਦੀ ਬ੍ਰਾਂਡ ਅੰਬੈਸਡਰ ਬਣੀ

9 years ago
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

4 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

18 minutes ago
Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

27 minutes ago
MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

60 minutes ago
Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

2 hours ago
National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

2 hours ago
National: ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ

National: ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ

2 hours ago
Punjab: ‘ਮਾਵਾਂ ਧੀਆਂ ਸਤਿਕਾਰ ਯੋਜਨਾ’: CM ਮਾਨ ਆਪਣੇ ਹਲਕੇ ਧੂਰੀ ਤੋਂ ਕਰਨਗੇ ਸ਼ੁਰੂਆਤ

Punjab: ‘ਮਾਵਾਂ ਧੀਆਂ ਸਤਿਕਾਰ ਯੋਜਨਾ’: CM ਮਾਨ ਆਪਣੇ ਹਲਕੇ ਧੂਰੀ ਤੋਂ ਕਰਨਗੇ ਸ਼ੁਰੂਆਤ

3 hours ago
Big News: ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ

Big News: ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ

3 hours ago
National: ਅੱਜ 1 ਜੁਲਾਈ ਤੋਂ ਦੇਸ਼ ‘ਚ ਹੋਏ ਕਈ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ

National: ਅੱਜ 1 ਜੁਲਾਈ ਤੋਂ ਦੇਸ਼ ‘ਚ ਹੋਏ ਕਈ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ

3 hours ago
Womens T20 World Cup: ਆਸਟ੍ਰੇਲੀਆ ਟੀਮ 8ਵੀਂ ਵਾਰ ਫਾਈਨਲ ਵਿੱਚ ਪਹੁੰਚੀ

Womens T20 World Cup: ਆਸਟ੍ਰੇਲੀਆ ਟੀਮ 8ਵੀਂ ਵਾਰ ਫਾਈਨਲ ਵਿੱਚ ਪਹੁੰਚੀ

4 hours ago
India vs England: 5 ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ

India vs England: 5 ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ

4 hours ago
Hindi News
English News
Wednesday, July 1, 2026
No Result
View All Result
31 °c
Chandigarh
31 ° Thu
31 ° Fri
34 ° Sat
36 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

‘ਸੋਨੀਆ ਮਾਨ’ ‘ਧਾਗੇ ਕਰੀਏਸ਼ਨ’  ਦੀ ਬ੍ਰਾਂਡ ਅੰਬੈਸਡਰ ਬਣੀ

December 27, 2017
in ਚੰਡੀਗੜ੍ਹ

ਚੰਡੀਗੜ•  ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਸੇਲਿਬ੍ਰਿਟੀ ਕਿਸੇ ਬ੍ਰਾਂਡ ਨੂੰ ਪ੍ਰਮੋਟ ਕਰ ਰਿਹਾ ਹੈ ਜਾਂ ਲੌਂਚ ਕਰ ਰਿਹਾ ਹੈ।ਇਸ ਤੋਂ ਪਹਿਲਾਂ ਵੀ ‘ਦਿਲਜੀਤ ਦੋਸਾਂਝ’ ‘ਜੀਓਨੀ’ ਅਤੇ ‘ਕੋਕਾ-ਕੋਲਾ’ ਦੇ ਬ੍ਰਾਂਡ ਅੰਬੈਸਡਰ ਰਹਿ ਚੁੱਕੇ ਹਨ। ‘ਗਿਪੀ ਗਰੇਵਾਲ’ ਨੇ ਵੀ ‘ਵੀਡੀਓਕੌਨ’ ਅਤੇ ‘7 ਅਪ ਚਟ ਪਟਾਕਾ’ ਦਾ ਪ੍ਰੋਮੋਸ਼ਨ ਕੀਤਾ ਹੈ।ਹੁਣ ਖੂਬਸੂਰਤ ਪੋਲੀਵੁਡ ਅਭਿਨੇਤਰੀ ‘ਸੋਨੀਆ ਮਾਨ’ ਇੱਕ ਕਪੜਿਆਂ ਦੇ ਬ੍ਰਾਂਡ ‘ਧਾਗੇ ਕਰੀਏਸ਼ਨ’ ਦੀ ਬ੍ਰਾਂਡ ਅੰਬੈਸਡਰ ਬਣੀ ਹੈ।
ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ‘ਅੰਮ੍ਰਿਤਸਰ’ ਤੋਂ ਹੋਣ ਦੇ ਬਾਵਜੂਦ ਇਸ ਖੂਬਸੂਰਤ ਅਦਾਕਾਰਾ ਨੇ ਆਪਣਾ ਲੋਹਾ ਸਿਰਫ ਪੋਲੀਵੁਡ ਵਿਚ ਫ਼ਿਲਮਾਂ ਜਿਵੇ ‘ਹਰਭਜਨ ਮਾਨ’ ਅਤੇ ‘ਸਰਬਜੀਤ ਚੀਮਾ’ ਦੀ ਫਿਲਮ ‘ਹਾਣੀ’, ‘ਇੰਦਰਜੀਤ ਨਿੱਕੂ’ ਅਤੇ ‘ਕਰਨ ਕੁੰਦਰਾ’ ਦੇ ਨਾਲ ‘ਮੇਰੇ ਯਾਰ ਕਮੀਨੇ’ ਅਤੇ ‘ਹੈਪੀ ਰਾਏਕੋਟੀ’ ਅਤੇ ‘ਵਿਕਰਮ ਸਿੰਘ’ ਦੇ ਨਾਲ ਫਿਲਮ ‘ਮੋਟਰ ਮਿੱਤਰਾਂ ਦੀ’, ‘ਰਾਂਝਾ ਵਿਕਰਮ ਸਿੰਘ’, ‘ਗੁੱਗੂ ਗਿੱਲ’ ਅਤੇ ‘ਯੋਗਰਾਜ ਸਿੰਘ’ ਨਾਲ ’25 ਕਿੱਲੇ’ ਨਾਲ ਹੀ ਨਹੀਂ ਬਲਕਿ ਟਾਲੀਵੁੱਡ ਵਿਚ, ਬਾਲੀਵੁੱਡ ਵਿਚ, ‘ਜੈਕੀ ਸ਼ਰਾਫ਼’ ਅਤੇ ‘ਅਭਿਸ਼ੇਕ ਬੱਚਨ’ ਦੀ ਫਿਲਮ ‘ਕਹੀਂ ਹੈ ਮੇਰਾ ਪਿਆਰ’ ਅਤੇ ਹੁਣੇ ਹੀ ‘ਮਨੋਜ ਨਿਗਲੀ’ ਦੀ ਹੌਲੀਵੁੱਡ ਫਿਲਮ ‘ਵਾਇਡ’ ਵਿਚ ਵੀ ਮਨਾਇਆ ਹੈ।’ਸੋਨੀਆ ਮਾਨ’ ਇਕਲੌਤੀ ਐਸੀ ਪੰਜਾਬੀ ਅਦਾਕਾਰਾ ਹੈਂ ਜਿਹਨਾਂ ਨੇ ਬਾਲੀਵੁੱਡ ਸਟਾਰ ‘ਰਿਤਿਕ ਰੋਸ਼ਨ’ ਨਾਲ ਕੰਮ ਕੀਤਾ ਹੈ।
ਐਕਟਿੰਗ ਤੋਂ ਬਾਅਦ ਹੁਣ ‘ਸੋਨੀਆ ਮਾਨ’ ਚੰਡੀਗੜ• ਦੇ ਕੱਪੜਿਆਂ ਦੇ ਬ੍ਰਾਂਡ ‘ਧਾਗੇ ਕਰੀਏਸ਼ਨ’ ਜੋ ਕਿ ਸੈਕਟਰ 38 4 ਵਿੱਚ ਖੁੱਲਾ ਹੈ ਦੀ ਬ੍ਰਾਂਡ ਅੰਬੈਸਡਰ ਬਣੀ ਹੈ। ਇਹ ਸਟੋਰ ਨਵਾਂ ਹੋਣ ਦੇ ਬਾਵਜੂਦ ਵੀ ਚੰਡੀਗੜ• ਵਿੱਚ ਆਪਣੇ ਕਦਮ ਜਮਾਉਣ ਵਿੱਚ ਕਾਮਯਾਬ ਹੋ ਗਿਆ ਹੈ।ਇਸ ਵਿਚ ਕੱਪੜਿਆਂ ਦੇ ਬਹੁਤ ਰੰਗ ਮੌਜੂਦ ਹਨ ਅਤੇ ਫੈਬਰਿਕ ਦੀ ਕੁਆਲਟੀ ਬਹੁਤ ਹੀ ਵਧੀਆ ਹੈ ਅਤੇ ਹਰ ਇੱਕ ਉਮਰ ਵਰਗ ਲਈ ਕੁਝ ਨਾ ਕੁਝ ਹੈ।
ਇਸ ਮੌਕੇ ਤੇ ‘ਸੋਨੀਆ ਮਾਨ’ ਨੇ ਕਿਹਾ, “ਮੈਨੂੰ ਹਮੇਸ਼ਾ ਹੀ ਲੱਗਦਾ ਹਰ ਕੋਈ ਜੋ ਵੀ ਪਹਿਨੇ ਉਸ ਵਿੱਚ ਖੁਦ ਨੂੰ ਵਧੀਆ ਲੱਗਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੱਡੇ ਬ੍ਰਾਂਡ ਦਾ ਹੋਵੇ ਜਾਂ ਨਾ ਪਰ ਮੈਨੂੰ ਪਰੰਪਰਿਕ ਕੱਪੜੇ ਜਿਵੇਂ ਸਲਵਾਰ ਸੂਟ ਪਹਿਨਣਾ ਜ਼ਿਆਦਾ ਪਸੰਦ ਹੈ ਇਸ ਲਈ ਜਦੋਂ ਨਿਮਰਤ ਮੇਰੇ ਕੋਲ ਇਹ ਪ੍ਰਸਤਾਵ ਲੈ ਕੇ ਆਏ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ“।
‘ਸੋਨੀਆ ਮਾਨ’ ਨੇ ਅੱਗੇ ਕਿਹਾ, “ ਧਾਗੇ ਕਰੀਏਸ਼ਨ ਇੱਕ ਸਭ ਤੋਂ ਵਧੀਆ ਚੋਣ ਹੈ ਉਹਨਾਂ ਔਰਤਾਂ ਲਈ ਜੋ ਬਿਨਾ ਬੋਰਿੰਗ ਲੱਗੇ ਰਵਾਇਤੀ ਕੱਪੜੇ ਪਹਿਨਣਾ ਚਾਹੁੰਦੀਆਂ ਹਨ।ਮੈਂਨੂੰ ਵੈਸੇ ‘ਸਬਯਸਾਚੀ’ ਦੇ ਕੱਪੜੇ ਬਹੁਤ ਪਸੰਦ ਹਨ ਤੇ ਮੈਂ ਇਹ ਕਹਿ ਸਕਦੀ ਹਾਂ ਕਿ ‘ਧਾਗੇ ਕਰੀਏਸ਼ਨ’ ਪੰਜਾਬ ਦਾ ‘ਸਬਯਸਾਚੀ’ ਹੈਂ।ਮੈਂ ਸਭ ਨੂੰ ਹੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਵਾਰ ਇਥੇ ਜਰੂਰ ਆਓ ਮੈਨੂੰ ਪੂਰਾ ਯਕੀਨ ਹੈ ਕਿ ਸਭ ਨੂੰ ਇਹ ਬਹੁਤ ਪਸੰਦ ਆਵੇਗਾ।ਆਖਿਰਕਾਰ, ਮੈਂ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਬਹੁਤ ਹੀ ਉਤੇਜਿਤ ਹਾਂ ਅਤੇ ਪੂਰੀ ਟੀਮ ਦੀ ਸਫਲਤਾ ਦੀ ਕਾਮਨਾ ਕਰਦੀ ਹਾਂ“।
‘ਧਾਗੇ ਕਰੀਏਸ਼ਨ’ ਦੇ ਮਾਲਿਕ ‘ਨਿਮਰਤ’ ਨੇ ਕਿਹਾ, “ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਮੈਂ ‘ਸੋਨੀਆ ਮਾਨ’ ਨੂੰ ਬਹੁਤ ਪਸੰਦ ਕਰਦੀ ਹਾਂ ਇਸ ਕਰਕੇ ਇਸ ਬ੍ਰਾਂਡ ਦੀ ਅੰਬੈਸਡਰ ਬਣਾਉਣ ਲਈ ਉਹ ਹੀ ਮੇਰੀ ਪਹਿਲੀ ਪਸੰਦ ਸਨ। ਮੈਂ ਸਿਰਫ ਹੀ ਉਮੀਦ ਕਰਦੀ ਹਾਂ ਕਿ ਸਾਰੀਆਂ ਔਰਤਾਂ ਇਸ ਨੂੰ ਪਸੰਦ ਕਰਨ ਅਤੇ ਇੱਕ ਫਾਇਦਾ ਇਸ ਵਿੱਚ ਹੈ ਕਿ ਤੁਸੀਂ ਇਹਦੇ ਤੋਂ ਔਨਲਾਈਨ ਵੀ ਆਰਡਰ ਕਰ ਸਕਦੇ ਹਨ। ਇਹ ਸਾਰਿਆਂ ਲਈ ਬਹੁਤ ਹੀ ਸੁਖਾਲਾ ਰਹੇਗਾ ਅਤੇ ਇੱਕ ਗੱਲ ਦੀ ਗਰੰਟੀ ਮੈਂ ਦੇ ਸਕਦੀ ਹਾਂ ਕਿ ਜੋ ਔਨਲਾਈਨ ਦੇਖਿਆ ਜਾਏਗਾ ਓਹੀ ਘਰ ਭੇਜਿਆ ਜਾਵੇਗਾ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Most Popular

ਬਰਨਾਲਾ ਦੇ ਅਗਨੀਵੀਰ ਜਵਾਨ ਦੀ ਉੱਤਰ ਪ੍ਰਦੇਸ਼ ‘ਚ ਮੌਤ

ਬਰਨਾਲਾ ਦੇ ਅਗਨੀਵੀਰ ਜਵਾਨ ਦੀ ਉੱਤਰ ਪ੍ਰਦੇਸ਼ ‘ਚ ਮੌਤ

by Jaspreet Kaur
2 weeks ago
0

ਬਰਨਾਲਾ ਦੇ ਅਗਨੀਵੀਰ ਜਵਾਨ ਦੀ ਉੱਤਰ ਪ੍ਰਦੇਸ਼ 'ਚ ਮੌਤ ਬਰਨਾਲਾ, 18 ਜੂਨ 2026 (ਵਿਸ਼ਵ ਵਾਰਤਾ): 22 ਸਾਲਾ ਨੌਜਵਾਨ ਅਗਨੀਵੀਰ ਜਵਾਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 