<img class="alignnone size-medium wp-image-4154" src="https://wishavwarta.in/wp-content/uploads/2017/10/sensex-up-pic-300x225.jpg" alt="" width="300" height="225" /> ਮੁੰਬਈ 7 ਜੂਨ - ਸੈਂਸੈਕਸ ਵਿਚ ਅੱਜ 284 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਇਹ 35,463.08 ਉਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 83.70 ਅੰਕਾਂ ਦੇ ਵਾਧੇ ਨਾਲ 10,768.35 ਉਤੇ ਬੰਦ ਹੋਇਆ।