ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਨ ਅੱਗੇ ਪੇਸ਼ ਕੀਤਾ ਆਪਣਾ ਅਸਤੀਫ਼ਾ,

ਨੈਤਿਕਤਾ ਦਾ ਹਵਾਲਾ ਦਿੰਦਿਆਂ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਖੜ ਨੇ ਸੌਂਪਿਆ ਅਸਤੀਫ਼ਾ,

ਅਸਤੀਫ਼ੇ ਵਿੱਚ ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਹੋਣ ਦੇ ਬਾਵਜੂਦ ਮੈਂ ਆਪਣੀ ਸੀਟ ਨਹੀਂ ਜਿੱਤ ਸਕਿਆ