ਚੰਡੀਗੜ 8 ਜੂਨ (ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਸੀਂ ਪੰਜਾਬ ਵਿਚ ਕਾਂਗਰਸ ਅਤੇ ਆਪ ਗੱਠਜੋੜ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਇਹ ਇਕ ਅਫਵਾਹ ਮਾਤਰ ਹਨ।
We completely reject the news of Congress & AAP alliance in Punjab- which is a work of fiction and is purely a rumour being advanced by people with vested interests, especially in the wake of Shahkot debacle with the agenda of trying to remain relevant! @ZeePunjab @News18Punjab
— Sunil Jakhar(Modi Ka Parivar) (@sunilkjakhar) June 8, 2018