ਸੁਖਬੀਰ ਬਾਦਲ ਸਮੇਤ ਅਕਾਲੀ ਵਰਕਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਚੰਡੀਗੜ੍ਹ,6 ਨਵੰਬਰ(ਵਿਸ਼ਵ ਵਾਰਤਾ)- ਨਰਮੇ ਦੀ ਖਰਾਬ ਫਸਲ ਅਤੇ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਅਕਾਲੀ ਦਲ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

Courted arrest with 100s of Akali workers to demand justice for cotton growers & common man suffering due to highest ever State VAT imposed on petrol & diesel by Cong govt.We won't relent till farmers get compensation @ Rs50,000/Acre & VAT on fuel is not reduced by Rs 10/ltr.
4/N pic.twitter.com/AeXNqd2nuZ— Sukhbir Singh Badal (@officeofssbadal) November 6, 2021





















