ਸੀ ਆਰ ਪੀ ਐਫ ਦਾ ਜਵਾਨ ਹਲਾਕ

ਮਾਨਸਾ 4 ਜੂਨ
ਉੜੀਸਾ ਦੇ ਸੰਬਲਪੁਰ ਵਿਖੇ ਤਾਇਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਨੋਜਵਾਨ ਬੂਟਾ ਸਿੰਘ (28) ਪੁੱਤਰ ਕਰਨੈਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉਹ ਸੀ ਆਰ ਪੀ ਐਫ ਦਾ ਜਵਾਨ ਸੀ।
ਮਿ੍ਤਕ ਜਵਾਨ ਦੇ ਚਾਚਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸੀ ਆਰ ਪੀ ਐਫ ਵਿਚ ਭਰਤੀ ਹੋਇਆ ਸੀ। ਉਸ ਦੀ ਮੌਤ ਸਬੰਧੀ ਸੂਚਨਾ ਕੰਪਨੀ ਦੇ ਹੈਡਕੁਆਰਟਰ ਤੋਂ ਦਿੱਤੀ ਗਈ ਹੈ।
ਮਾਨਸਾ ਪੁਲਿਸ ਵੱਲੋਂ ਰੈਸਟੋਰੈਂਟ ਮਾਲਕ 1 ਕਿਲੋ 50 ਗ੍ਰਾਮ ਹੈਰੋਇਨ ਸਮੇਤ ਕਾਬੂ
ਮਾਨਸਾ ਪੁਲਿਸ ਵੱਲੋਂ ਰੈਸਟੋਰੈਂਟ ਮਾਲਕ 1 ਕਿਲੋ 50 ਗ੍ਰਾਮ ਹੈਰੋਇਨ ਸਮੇਤ ਕਾਬੂ ਚੰਡੀਗੜ੍ਹ, 7ਅਪ੍ਰੈਲ(ਵਿਸ਼ਵ ਵਾਰਤਾ) ਮਾਨਸਾ ਪੁਲਿਸ ਵੱਲੋਂ ਯੁੱਧ...




















