
ਫਾਂਸੀਵਾਦ ਤਾਕਤਾਂ ਲੈਨਿਨ ਦੇ ਬੁੱਤਾਂ ’ਤੇ ਹਮਲੇ ਕਰਕੇ ਇਨਕਲਾਬ ਮਿਟਾਉਣਾ ਚਾਹੁੰਦੀਆਂ ਹਨ : ਦਿਪਾਂਕਰ ਭੱਟਾਚਾਰੀਆ
ਮਾਨਸਾ, 23 ਮਾਰਚ (ਵਿਸ਼ਵ ਵਾਰਤਾ)- ਸੀਪੀਆਈ (ਐਮਐਲ) ਲਿਬਰੇਸ਼ਨ ਦਾ 10ਵਾਂ ਮਹਾਂਸੰਮੇਲਨ ਦੀ ਸ਼ੁਰੂਆਤ ਮੌਕੇ ਅੱਜ ਇੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤ ਸਥਾਪਤ ਕੀਤੇ ਗਏ ਅਤੇ ਦੇਸ਼ ਵਿਦੇਸ਼ ਤੋਂ ਆਏ ਹਜ਼ਾਰਾਂ ਵਰਕਰਾਂ ਨੇ ਇਕ ਵੱਡੀ ਜਨਸਭਾ ਕੀਤੀ| ਕਾਂਸੀ ਦੇ ਬਣੇ ਬੁੱਤਾਂ ਨੂੰ ਸੀਪੀਆਈ (ਐਮਐਲ) ਲਿਬਰ੍ਹੇਨ ਦੇ ਜਨਰਲ ਸਕੱਤਰ ਕਾਮਰੇਡ ਦਿਪਾਂਕਰ ਭੱਟਾਚਾਰੀਆ, ਸ਼ਹੀਦ ਭਗਤ ਸਿੱਘ ਦੇ ਭਾਣਜੇ ਪ੍ਰੋ ਜਗਮੋਹਨ ਸਿੱਘ, ਨਾਟਕਕਾਰ ਸੇਮੁਅਲ ਜਾਨ, ਪ੍ਰੋ. ਬਾਵਾ ਸਿੱਘ, ਪ੍ਰੋ ਅਜੈਬ ਸਿੱਘ ਟਿਵਾਨਾ ਤੇ ਸਵਾਗਤੀ ਕਮੇਟੀ ਦੇ ਹੋਰਨਾਂ ਮੈਂਬਰਾਂ ਦੀ ਹਾਜ਼ਰੀ ’ਚ ਲੋਕ ਅਰਪਣ ਕੀਤਾ ਗਿਆ|
ਬੁੱਤਾਂ ਦੀ ਸਥਾਪਤੀ ਤੋਂ ਬਾਅਦ ਇੱਥੋਂ ਦੀ ਪੁਰਾਣੀ ਦਾਣਾ ਮੱਡੀ ’ਚ ਇਨਕਲਾਬੀ ਰੈਲੀ ਕੀਤੀ ਗਈ, ਜਿਸ ’ਚ ਲੋਕ ਦੇ ਇਕੱਠ ਅੱਗੇ ਰੈਲੀ ਲਈ ਤਿਆਰ ਕੀਤੀ ਥਾਂ ਵੀ ਥੋੜ੍ਹੀ ਪੈ ਗਈ|
ਇਨਕਲਾਬ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਅੱਜ ਜਦੋਂ ਫਾਂਸੀਵਾਦ ਤਾਕਤਾਂ ਲੈਨਿਨ ਦੇ ਬੁੱਤਾਂ ’ਤੇ ਹਮਲੇ ਕਰਕੇ ਇਨਕਲਾਬ ਨੂੰ ਮਿਟਾਉਣਾ ਚਾਹੁੰਦੀਆਂ ਹਨ ਤਾਂ ਉਸ ਦੌਰ ਵਿਚ ਪੱਜਾਬ ਵਿਚ ਮ੦ਦੂਰ, ਕਿਸਾਨ ਅਤੇ ਨੌਜਵਾਨ ਮਿਲਕੇ ਸ਼ਹੀਦ ਭਗਤ ਸਿੱਘ, ਰਾਜਗੁਰੂ ਅਤੇ ਸੁਖਦੇਵ ਦੀਆਂ ਮੂਰਤੀਆਂ ਲਗਾਕੇ ਉਨ੍ਹਾਂ ਦਾ ਜਵਾਬ ਦੇ ਰਹੇ ਹਨ| ਉਨ੍ਹਾਂ ਕਿਹਾ ਕਿ ਅੱਜ ਦ੍ਹੇ ਦੀ ਰਾਜਨੀਤੀ ਇਕ ਵੱਡੀ ਤਬਦੀਲੀ ਮੰਗ ਰਹੀ ਹੈ| ਦ੍ਹੇ ਦੀ ਜਨਤਾ ਵੱਲੋਂ 2014 ਵਿਚ ਅਤੇ ਪੱਜਾਬ ਦੀ ਜਨਤਾ ਨੇ 2016 ਵਿਚ ਖੇਤੀ, ਰੁ੦ਗਾਰ ਅਤੇ ਜੀਵਿਕਾ ਦੇ ਸਾਧਨਾਂ ƒ ਬਚਾਉਣ ਦੇ ਜਨਾਦ੍ਹੇ ਦਿੱਤੇ ਸਨ, ਪਰ ਉਨ੍ਹਾਂ ਜਨਾਦ੍ਹੇ ਦੀ ਵਰਤੋਂ ਕਾਰਪੋਰੇਟ ਘਰਾਣਿਆਂ ƒ ਲਾਭ ਪਹੁੱਚਾਉਣ ਅਤੇ ਦ੍ਹੇ ਦੀ ਜਨਤਾ ਨੂੰ ਧਰਮ ਦੇ ਨਾਂ ਉਤੇ ਵੰਡਣ ਦੇ ਲਈ ਕੀਤਾ ਗਿਆ| ਉਨ੍ਹਾਂ ਕਿਹਾ ਕਿ ਜਨਤਾ ਨੂੰ, ਜਿੱਥੇ ਆਪਣੇ ਹੱਕਾਂ ’ਤੇ ਹਮਲੇ ਦੇ ਖਿਲਾ| ਲੜਨਾ ਹੋਵੇਗਾ, ਉਥੇ ਲੋਕ ਸਭਾ ਚੌਣਾਂ ’ਚ ਫਾਂਸੀਵਾਦ ਤਾਕਤਾਂ ਨੂੰ ਵੀ ਸੱਤਾ ਤੋਂ ਬਾਹਰ ਕਰਨਾ ਹੋਵੇਗਾ, ਉਨ੍ਹਾਂ ਜਨਤਾ ਦਾ ਭਾਰਤ ਬਣਾਉਣ ਦਾ ਨਾਅਰਾ ਦਿੱਤਾ|
ਉਨ੍ਹਾਂ ‘ਆਪ* ਦੇ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ, ਗਡਕਰੀ ਤੋਂ ਮੁਆਫੀ ਮੱਗ ਲੈਣ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਨਸ਼ਿਆਂ, ਭਿ੍ਟਾਰਚਾਰ ਦੀ ਲੜਾਈ ਜਾਰੀ ਰੱਖਣੀ ਹੋਵੇਗੀ| ਉਨ੍ਹਾਂ ਕਿਹਾ ਕਿ ਦ੍ਹੇ ਵਿਚ ਖੱਬੇ ਪੱਖੀਆਂ ਦੀ ਤਾਕਤ ਨੂੰ ਚੋਣਾਂ ਹਾਰ ਜਿੱਤ ਨਾਲ ਨਹੀਂ, ਸਗੋਂ ਹੱਥ ਵਿਚ ਲਾਲ ਝੱਡਾ ਲੈਕੇ ਲੱਖਾਂ ਦੀ ਗਿਣਤੀ ਵਿਚ ਅੱਦੋਲਨ ਵਿਚ ਉਤਰ ਰਹੇ ਕਿਸਾਨਾਂ ਅਤੇ ਮ੦ਦੂਰਾਂ ਦੇ ਸੱਘਰ੍ਹਾਂ ਵਿਚ ਦੇਖਣਾ ਚਾਹੀਦਾ|
ਜਗਮੋਹਨ ਸਿੱਘ ਨੇ ਆਪਣੇ ਸੱਬੋਧਨ ਵਿਚ ਕਿਹਾ ਕਿ ਫਾਂਸੀਵਾਦ ਤਾਕਤਾਂ ਦ੍ਹੇ ਦੇ ਸੱਵਿਧਾਨ ਵਿਚੋਂ ਸਮਾਜਵਾਦ ਅਤੇ ਸੈਕੂਲਰਿਜਮ ਨੂੰ ਹਟਾਉਣਾ ਚਾਹੁੱਦੀਆਂ ਹਨ| ਉਨ੍ਹਾਂ ੍ਹਹੀਦ ਬਾਬਾ ਜੀਵਨ ਸਿੱਘ ਪਾਰਕ ਵਿਚ ਆ੦ਾਦੀ ਦੇ ੍ਹਹੀਦਾਂ ਦੀਆਂ ਮੂਰਤੀਆਂ ਨੂੰ ਮਹੱਤਵਪੂਰਣ ਦੱਸਿਆ| ਉਨ੍ਹਾਂ ਸੱਬੋਧਨ ਕਰਦੇ ਹੋਏ ਉਮੀਦ ਪ®ਗਟਾਈ ਕਿ ਲਿਬਰ੍ਹੇਨ ਦਾ ਇਹ ਮਹਾਂਸੱਮੇਲਨ ਦ੍ਹੇ ਦੀ ਜਨਤਾ ਦੇ ਸਾਹਮਣੇ ਨਵੀਂ ਉਮੀਦ ਅਤੇ ਨਵਾਂ ਜੋਸ ਲੈਕੇ ਆਵੇਗਾ|
ਇਨਕਲਾਬ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਆਲ ਇੱਡੀਆ ਕਿਸਾਨ ਮਹਾਂ ਸਭਾ ਦੇ ਜਨਰਲ ਸਕੱਤਰ ਕਾਮਰੇਡ ਰਾਜਾ ਰਾਮ ਸਿੱਘ, ਪੋਲਿਟ ਬਿਊਰੋ ਮੈਂਬਰ ਕਾਮਰੇਡ ਕਵਿਤਾ ਕ੍ਰਿ੍ਹਨਨ, ਆਲ ਇੱਡੀਆ ਸਟੂਡੈਂਟਸ ਐਸੋਸੀਏ੍ਹਨ (ਆਇਸਾ) ਦੀ ਪ®ਧਾਨ ਸੁਚੇਤਾ ਡੇ, ਮ੦ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੱਤ ਸਿੱਘ ਸਮਾਓ, ਭਾਕਪਾ ਮਾਲੇ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਮੁਹੱਮਦ ਸਲੀਮ, ਕਾਮਰੇਡ ਰਾਜਵਿੱਦਰ ਰਾਣਾ, ਕਾਮਰੇਡ ਕੱਵਲਜੀਤ ਸਿੱਘ ਨੇ ਵੀ ਸੱਬੋਧਨ ਕੀਤਾ|
ਫੋਟੋ ਨੰਬਰ: 01
ਫੋਟੋ ਕੈਪ੍ਹਨ: ਮਾਨਸਾ ਵਿਚ ਸੀਪੀਆਈ (ਐਮਐਲ) ਲਿਬਰ੍ਹੇਨ ਦੇ ਮਹਾਂਸੰਮੇਲਨ ਵਿਚ ਮੰਚ *ਤੇ ਬੈਠੇ ਕੌਮੀ ਆਗੂ ਅਤੇ ਲੋਕਾਂ ਦਾ ਜੁੜਿਆ ਇਕੱਠ|
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 10 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















