<img class="alignnone size-full wp-image-48608" src="http://wishavwarta.in/wp-content/uploads/2019/08/IMG-20190829-WA0007-1.jpg" alt="" width="780" height="1040" /> ਚੰਡੀਗੜ੍ਹ, 7 ਸਤੰਬਰ (ਵਿਸ਼ਵ ਵਾਰਤਾ)- ਸੀਨੀਅਰ ਪੱਤਰਕਾਰ ਸੰਤ ਸਿੰਘ ਧਾਲੀਵਾਲ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ੍ਹ ਮਿਤੀ 8 ਸਤੰਬਰ ਦਿਨ ਐਤਵਾਰ ਨੂੰ 12.30 ਤੋਂ 1.30 ਵਜੇ ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਫੇਜ਼-5 ਮੋਹਾਲੀ ਵਿਖੇ ਪਵੇਗਾ।