ਸੀਨੀਅਰ ਪੱਤਰਕਾਰ ਵਿਨੋਦ ਕੋਸ਼ਲ ਦੇ ਪਿਤਾ ਸ਼੍ਰੀ ਵੀਰ ਚੰਦ ਨਮਿਤ ਅੰਤਿਮ ਅਰਦਾਸ ਕੱਲ੍ਹ

ਹੁਸ਼ਿਆਰਪੁਰ 22 ਦਸੰਬਰ (ਵਿਸ਼ਵ ਵਾਰਤਾ)- ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਸ਼੍ਰੀ ਵਿਨੋਦ ਕੌਸ਼ਲ ਦੇ ਪਿਤਾ ਸ਼੍ਰੀ ਵੀਰ ਚੰਦ ਜੀ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਦੀ ਰਸਮ 23 ਦਸੰਬਰ ਦਿਨ ਬੁੱਧਵਾਰ ਨੂੰ 1 ਤੋਂ 3 ਵਜੇ ਤੱਕ ਉਨ੍ਹਾਂ ਦੇ ਗ੍ਰਹਿ ਮਹੁੱਲਾ ਹਰੀ ਨਗਰ (ਨਜ਼ਦੀਕ ਹਰੀ ਬਾਬਾ ਮੰਦਿਰ) ਹੁਸ਼ਿਆਰਪੁਰ ਵਿਖੇ ਹੋਵੇਗੀ।






















