<img class="alignnone size-full wp-image-77313" src="https://wishavwarta.in/wp-content/uploads/2020/05/images-5.jpeg" alt="" width="620" height="464" /> ਚੰਡੀਗੜ੍ਹ 29 ਮਈ ( ਵਿਸ਼ਵ ਵਾਰਤਾ)-ਸੀਐਮ ਮਮਤਾ ਬਨਰਜੀ ਨੇ ਕੀਤਾ ਵੱਡਾ ਐਲਾਨ - 1 ਜੂਨ ਤੋਂ ਬੰਗਾਲ ਚ ਮੰਦਿਰ ਮਸਜਿਦ ਅਤੇ ਚਰਚ ਖੁੱਲ੍ਹਣਗੇ । ਇੱਕ ਟਾਇਮ ਤੇ 10 ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।