ਸਿੱਖਿਆ ਵਿਭਾਗ ਵੱਲੋਂ ਬਲਾਕ ਅਫਸਰਾਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਸੰਭਾਲੇ ਗਏ ਵਾਧੂ ਚਾਰਜ
ਪੜ੍ਹੋ ਹੁਕਮਾਂ ਦੀ ਕਾਪੀ
ਚੰਡੀਗੜ੍ਹ,7 ਜੂਨ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹੁਸ਼ਿਆਰਪੁਰ 2 ਬਲਾਕ ਦੇ ਬੀਪੀਈਓ ਤੀਰਥ ਰਾਮ ਦੇ ਸੇਵਾ ਮੁਕਤ ਹੋਣ ਤੇ ਹੁਸ਼ਿਆਰਪੁਰ 2 ਬਲਾਕ ਸਮੇਤ ਜਿਹੜੇ ਬਲਾਕਾਂ ਦਾ ਚਾਰਜ ਤੀਰਥ ਰਾਮ ਕੋਲ ਸੀ ਦੇ ਵਾਧੂ ਚਾਰਜ ਹੇਠ ਲਿਖੇ ਅਧਿਕਾਰੀਆਂ ਨੂੰ ਦਿੱਤੇ ਹਨ।























