ਸਿੰਘੂ ਬਾਰਡਰ ਤੇ 80 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਸ਼ੁਰੂ

ਚੰਡੀਗੜ੍ਹ, 1 ਜਨਵਰੀ(ਵਿਸ਼ਵ ਵਾਰਤਾ)- ਸਿੰਘੂ ਬਾਰਡਰ ਤੇ 80ਕਿਸਾਨ ਸੰਗਠਨਾਂ ਦੀ ਬੈਠਕ ਚੱਲ ਰਹੀ ਹੈ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਸ ਕਿਸਾਨ ਅੰਦੋਲਨ ਦਾ ਅੱਜ37 ਵਾਂ ਦਿਨ ਹੈ। ਨਵੇਂ ਸਾਲ ਦੇ ਮੌਕੇ ਤੇ ਵੀ ਕਿਸਾਨ ਇਸ ਕੜਾਕੇ ਦੀ ਠੰਢ ਵਿੱਚ ਸਿੰਘੂ ਬਾਰਡਰ ਤੇ ਡਟੇ ਹੋਏ ਹਨ।






















