ਸਿਮਰਜੀਤ ਬੈਂਸ ਨੂੰ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ
ਪੜ੍ਹੋ ਕਦੋਂ ਤੱਕ ਟਲੀ ਜਮਾਨਤ ਦੀ ਪਟੀਸ਼ਨ ਤੇ ਸੁਣਵਾਈ
ਚੰਡੀਗੜ੍ਹ,19ਮਈ(ਵਿਸ਼ਵ ਵਾਰਤਾ)- ਬਾਲਾਤਕਾਰ ਮਾਮਲੇ ਵਿੱਚ ਭਗੌੜੇ ਐਲਾਨੇ ਗਏ ਲੁਧਿਆਣਾ ਦੇ ਆਤਮਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਹਾਈਕੋਰਟ ਵਿੱਟ ਪਾਈ ਗਈ ਜਮਾਨਤ ਅਰਜੀ ਤੇ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਹੈ।






















