ਸਾਬਕਾ ਉੱਪ ਰਾਜਪਾਲ ਡਾ.ਇਕਬਾਲ ਸਿੰਘ ਨੇ ਕੀਤੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ
ਅਹਿਮ ਮਸਲਿਆਂ ਤੇ ਕੀਤੀਆਂ ਵਿਚਾਰਾਂ,ਆਪਣੀ ਪੁਸਤਕ ਵੀ ਕੀਤੀ ਭੇਂਟ
ਚੰਡੀਗੜ੍ਹ,12 ਅਕਤੂਬਰ(ਵਿਸ਼ਵ ਵਾਰਤਾ) ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ.ਇਕਬਾਲ ਸਿੰਘ ਨੇ ਅੱਜ ਗਵਰਨਰ ਹਾਉਸ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਦੋਵਾਂ ਸਖਸ਼ੀਅਤਾਂ ਨੇ ਮੌਜੂਦਾ ਰਾਜਨੀਤਿਕ ਹਾਲਾਤਾਂ ਤੇ ਵਿਚਾਰਾਂ ਸਾਂਝੀਆਂ ਕੀਤੀਆਂ। ਡਾ.ਇਕਬਾਲ ਸਿੰਘ ਨੇ ਇਸ ਦੌਰਾਨ ਆਪਣੀ ਕਿਤਾਬ ‘ਰਿਫਲੈਕਸ਼ਨ ਫਰਾੱਮ ਦਾ ਟਰੈਂਕੁਇਲ ਲੈਂਡ ਐਂਡ ਬਿਔਂਡ’ ਦੀ ਪੱਤਰੀ ਵੀ ਭੇਂਟ ਕੀਤੀ।
























