ਸਾਬਕਾ ਉੱਘੇ ਪੱਤਰਕਾਰ ਮੇਜਰ ਸਿੰਘ ਦੀ ਪਤਨੀ ਅਮਰਜੀਤ ਕੌਰ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 18 ਮਾਰਚ ਨੂੰ
ਚੰਡੀਗੜ੍ਹ, 16ਮਾਰਚ(ਵਿਸ਼ਵ ਵਾਰਤਾ) ਸਾਬਕਾ ਉੱਘੇ ਪੱਤਰਕਾਰ ਮੇਜਰ ਸਿੰਘ ਦੀ ਪਤਨੀ ਅਤੇ ਹਿੰਦੁਸਤਾਨ ਟਾਇਮਜ਼ ਦੇ ਰਿਪੋਟਰ ਪ੍ਰਤੀਕ ਸਿੰਘ ਮਾਹਲ ਦੇ ਮਾਤਾ ਅਮਰਜੀਤ ਕੌਰ ਜੋ ਕੀ ਬੀਤੀ 14ਮਾਰਚ ਨੂੰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 18 ਮਾਰਚ ,ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ,ਮਾਡਲ ਟਾਊਨ ਜਲੰਧਰ ਵਿਖੇ ਦੁਪਹਿਰ 12:30ਵਜੇ ਤੋਂ 1:30 ਵਜੇ ਤੱਕ ਪੈਣਗੇ।