
ਜੋਧਪੁਰ, 5 ਅਪ੍ਰੈਲ – ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਅਦਾਲਤ ਨੇ ਅਭਿਨੇਤਾ ਸਲਮਾਨ ਖਾਨ ਨੂੰ ਅੱਜ 5 ਸਾਲ ਦੀ ਸਜ਼ਾ ਸੁਣਾਈ| ਸਜ਼ਾ ਤੋਂ ਬਾਅਦ ਅੱਜ ਉਸ ਨੂੰ ਜੋਧਪੁਰ ਸੈਂਟਰਲ ਜੇਲ੍ਹ ਲਿਜਾਇਆ ਗਿਆ, ਜਿਥੇ ਉਸ ਨੂੰ ਅੱਜ ਰਾਤ ਗੁਜਾਰਨੀ ਪਵੇਗੀ| ਸਲਮਾਨ ਖਾਨ ਦੀ ਜਮਾਨਤ ਉਤੇ ਕੱਲ੍ਹ ਸਵੇਰੇ 10:30 ਵਜੇ ਸੁਣਵਾਈ ਹੋਵੇਗੀ|
ਸਲਮਾਨ ਖਾਨ ਨੂੰ ਜੇਲ੍ਹ ਦੇ ਬੈਰਕ ਨੰਬਰ 2 ਵਿਚ ਰੱਖਿਆ ਗਿਆ ਹੈ| ਇਸ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ|
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ ਮੁੰਬਈ, 19 ਸਤੰਬਰ (ਵਿਸ਼ਵ...






















