ਪਰਨੀਤ ਕੌਰ 👇👇👇👇👇👇
ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਦਾ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਪ੍ਰਵਾਨ ਕਰਨ ਦੇ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਇਹ ਇਤਿਹਾਸਕ ਫੈਸਲਾ ਸਾਡੇ ਰਾਜ ਦੀਆਂ ਔਰਤਾਂ ਦਾ ਹੋਰ ਸਸ਼ਕਤੀਕਰਨ ਕਰੇਗਾ ਅਤੇ ਵਧੇਰੇ ਸ਼ਮੂਲੀਅਤ ਵਾਲੇ ਪ੍ਰਸ਼ਾਸਕੀ ਤੰਤਰ ਦੀ ਸਿਰਜਣਾ ਵੀ ਕਰੇਗਾ।
.
I thank Captain Amarinder Singh led Punjab Cabinet for approving 33% reservation for women in government jobs. This historic decision will go a long way in empowering the women of our state and creating a more inclusive adminstrative machinery.