ਜਿਲ੍ਹਾ ਪ੍ਰੈਸ ਕਲੱਬ ਐਸ ਏ ਐਸ ਨਗਰ (ਮੋਹਾਲੀ) ਦੀ ਸਰਬਸੰਮਤੀ ਨਾਲ ਚੋਣ ਹੋਈ । ਜਿਸ ਦੌਰਾਨ ਦਰਸ਼ਨ ਸਿੰਘ ਸੋਢੀ ਨੂੰ ਚੇਅਰਮੈਨ,
ਸਤਵਿੰਦਰ ਸਿੰਘ ਧੜਾਕ ਨੂੰ ਪ੍ਰਧਾਨ,
ਐਮ ਪੀ ਕੌਸ਼ਿਕ ਨੂੰ ਵਾਈਸ ਚੇਅਰਮੈਨ,
ਕੁਲਦੀਪ ਸਿੰਘ ਨੂੰ ਜਨਰਲ ਸਕੱਤਰ, ਗੁਰਮੁੱਖ ਸਿੰਘ ਮਾਨ ਨੂੰ ਸੀਨੀਅਰ ਮੀਤ ਪ੍ਰਧਾਨ,
ਸੁਖਜਿੰਦਰਜੀਤ ਸਿੰਘ ਸੋਢੀ ਨੂੰ ਮੀਤ ਪ੍ਰਧਾਨ,
ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਕੱਤਰ,
ਰੋਹਿਤ ਕੁਮਾਰ ਨੂੰ ਸੰਯੁਕਤ ਸਕੱਤਰ,
ਪੰਕਜ ਚੱਢਾ ਨੂੰ ਮੀਤ ਪ੍ਰਧਾਨ,
ਕੁਲਬੀਰ ਸਿੰਘ ਰੂਬਲ ਨੂੰ ਸੰਯੁਕਤ ਸਕੱਤਰ,
ਗਗਨਦੀਪ ਸ਼ਰਮਾ ਨੂੰ ਸੰਗਠਨ ਸਕੱਤਰ,
ਗੁਰਪਾਲ ਸਿੰਘ ਜੀਰਕਪੁਰ ਨੂੰ ਸੰਗਠਨ ਸਕੱਤਰ ਚੁਣਿਆ ਗਿਆ ਹੈ।
ਕਲੱਬ ਦੇ ਬਾਕੀ ਅਹੁਦੇਦਾਰਾਂ ਅਤੇ ਕਮੇਟੀਆਂ ਦੀ ਜਲਦੀ ਚੋਣ ਕੀਤੀ ਜਾ ਰਹੀ ਹੈ।
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ ਚੰਡੀਗੜ੍ਹ, 16 ਮਈ(ਵਿਸ਼ਵ ਵਾਰਤਾ)-- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਜੁਲਾਈ,...