<img class="alignnone size-full wp-image-29465" src="http://wishavwarta.in/wp-content/uploads/2018/07/sad.jpg" alt="" width="400" height="400" /> ਚੰਡੀਗੜ੍ਹ, 23 ਸਤੰਬਰ – ਦਾਖਾ ਹਲਕੇ ਤੋਂ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਇਆਲੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।