ਮੁੰਬਈ: ਜੇ ਭਾਜਪਾ ਇੰਦਰ ਦਾ ਸੰਗਿਆਸਨ ਵੀ ਦੇਵੇ ਤਾਂ ਉਹ ਵੀ ਸਾਨੂੰ ਮਨਜ਼ੂਰ ਨਹੀਂ ਇਸ ਗੱਲ ਦਾ ਪ੍ਰਗਟ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕੀਤਾ। ਉਨ੍ਹਾਂ ਨੇ ਸਾਫ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ ਤੇ ਉਹ ਪੰਜ ਸਾਲਾਂ ਲਈ ਹੀ ਹੋਵੇਗਾ। ਐੱਨਸੀਪੀ ਤੇ ਕਾਂਗਰਸ ਇਸ ਲਈ ਰਾਜ਼ੀ ਹੋ ਗਏ ਹਨ ।ਸੰਜੇ ਰਾਉਤ ਨੇ ਟਵੀਟ ਕਰਕੇ ਕਿਹਾ ਹੰਕਾਰ ਲਈ ਨਹੀਂ ਬਲਕਿ ਸਨਮਾਨ ਲਈ ਕਦੀ ਕਦੀ ਕੁਝ ਰਿਸ਼ਤਿਆਂ ਵਿੱਚੋਂ ਬਾਹਰ ਆਉਣਾ ਚੰਗਾ ਹੁੰਦਾ ਹੈ ।
ਮੈਂ ਬਿਜਲੀ ਮੁਫ਼ਤ ਕੀਤੀ, ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ, ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ – ਕੇਜਰੀਵਾਲ
ਮੈਂ ਬਿਜਲੀ ਮੁਫ਼ਤ ਕੀਤੀ, ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ, ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ...