ਸ਼ਿਮਲਾ (ਹਿਮਾਚਲ ਪ੍ਰਦੇਸ਼ ) ਸਹੁੰ ਚੁੱਕ ਸਮਾਰੋਹ ਦੇ ਬਾਅਦ ਸ਼ਿਮਲਾ ‘ਚ ਪੀਐਮ ਮੋਦੀ ਨੇ ਇੰਡੀਅਨ ਕਾਫ਼ੀ ਹਾਉਸ ਦੇ ਬਾਹਰ ਖੜੇ ਹੋਕੇ ਚਾਹ ਦਾ ਆਨੰਦ ਲਿਆ।
ਇਸ ਦੌਰਾਨ ਉਹ ਲੋਕਾਂ ਦੇ ਵਿੱਚ ਖੜੇ ਹੋਕੇ ਨੇਤਾਵਾਂ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਅਤੇ ਉਥੇ ਹੀ ਭੀੜ ਉਨ੍ਹਾਂ ਦੀ ਇੱਕ ਝਲਕ ਦੇਖਣ ਨੂੰ ਬੇਤਾਬ ਦਿਖੀ । (ਵਿਸ਼ਵ ਵਾਰਤਾ )