ਨਵੀਂ ਦਿੱਲੀ, 11 ਦਸੰਬਰ – ਸ਼ਕਤੀਕਾਂਤ ਦਾਸ ਨੂੰ ਆਰ.ਬੀ.ਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਇਹ ਨਿਯੁਕਤੀ ਉਰਜਿਤ ਪਟੇਲ ਵਲੋਂ ਅਸਤੀਫਾ ਦੇਣ ਤੋਂ ਬਾਅਦ ਕੀਤੀ ਗਈ ਹੈ।
ਦੱਸਣਯੋਗ ਹੈ ਸ਼ਕਤੀਕਾਂਤ ਦਾਸ ਮੌਜੂਦਾ ਸਮੇਂ ਵਿੱਤ ਆਯੋਗ ਦੇ ਮੈਂਬਰ ਸਨ ਅਤੇ ਉਹ ਸਾਬਕਾ ਵਿੱਤ ਸਕੱਤਰ ਵੀ ਰਹਿ ਚੁੱਕੇ ਹਨ।