<blockquote><span style="color: #ff0000;"><strong>ਵਿੱਤ ਮੰਤਰੀ ਹਰਪਾਲ ਚੀਮਾ ਅੱਜ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਆਗੂਆਂ ਨਾਲ ਕਰਨਗੇ ਮੀਟਿੰਗ </strong></span></blockquote> <strong>ਚੰਡੀਗੜ੍ਹ, 17ਅਗਸਤ(ਵਿਸ਼ਵ ਵਾਰਤਾ)- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਆਗੂਆਂ ਨਾਲ ਮੀਟਿੰਗ ਕਰਨਗੇ। ਇਹ ਬੈਠਕ ਉਹਨਾਂ ਦੇ ਦਫਤਰ ਵਿਖੇ 11 ਵਜੇ ਹੋਵੇਗੀ। </strong> <img class="alignnone size-full wp-image-216982" src="https://punjabi.wishavwarta.in/wp-content/uploads/2022/08/IMG-20220813-WA0002-1.jpg" alt="" width="720" height="738" />