ਵਿਸ਼ਵਜੀਤ ਖੰਨਾ ਹੋਣਗੇ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਚੇਅਰਮੈਨ

ਚੰਡੀਗੜ੍ਹ, 9 ਅਪ੍ਰੈਲ, 2021(ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ ਮੌਜੂਦਾ ਸੀਨੀਅਰ ਆਈ ਏ ਐਸ ਅਫਸਰ ਵਿਸਵਾਜੀਤ ਖੰਨਾ ਨੂੰ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਉਹ 12 ਅਪ੍ਰੈਲ ਤੋਂ ਬਾਅਦ ਉਦੋਂ ਆਪਣਾ ਚਾਰਜ ਸੰਭਾਲਣਗੇ। ਜਦੋਂ ਮੌਜੂਦਾ ਕਮਿਸ਼ਨ ਚੇਅਰਪਰਸਨ ਕੁਸਮਜੀਤ ਸਿੱਧੂ ਦੇ ਅਹੁਦੇ ਦੀ ਮਿਆਦ ਪੂਰੀ ਹੋਵੇਗੀ।






















