ਵਿਸ਼ਵ ਵਾਰਤਾ ਦੀ ਖ਼ਬਰ ਤੇ ਲੱਗੀ ਮੋਹਰ
ਮਜੀਠਿਆ ਡਰੱਗ ਕੇਸ ‘ਚ ਬਦਲੀ ਐਸਆਈਟੀ
ਚੰਡੀਗੜ੍ਹ, 20 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੇ ਬਹੁ-ਕਰੋੜੀ ਡਰੱਗ ਰੈਕੇਟ ਕੇਸ ਵਿੱਚ ਫਸੇ ਬਿਕਰਮ ਮਜੀਠਿਆ ਮਾਮਲੇ ਵਿੱਚ ਅੱਜ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ ਪੁਲਿਸ ਨੇ ਨਵੀਂ ਐਸਆਈਟੀ ਦਾ ਗਠਨ ਕੀਤਾ ਹੈ। ਜਿਹਨਾਂ ਵਿੱਚ ਗੁਰਸ਼ਰਨ ਸਿੰਘ ਸੰਧੂ ਏਆਈਜੀ ਜੋ ਕਿ ਐਸਆਈਟੀ ਦੀ ਅਗਵਾਈ ਕਰਨਗੇ ਤੋਂ ਇਲਾਵਾ ਰਣਜੀਤ ਸਿੰਘ ਢਿਲੋਂ ਏਆਈਜੀ,ਐਸ .ਰਾਹੁਲ ਏਆਈਜੀ,,ਰਘੁਵੀਰ ਸਿੰਘ ਡੀਐਸਪੀ,ਅਮਰਪ੍ਰੀਤ ਸਿੰਘ ਡੀਐਸਪੀ ਸ਼ਾਮਿਲ ਹਨ।






















